Potential And Potential Difference ਪੁੱਟੈਂਸ਼ਲ ਅਤੇ ਪੁੱਟੈਂਸ਼ਲ ਅੰਤਰ Flashcards

Clarify about potential, potential difference ,it's units

You may prefer our related Brainscape-certified flashcards:
1
Q

Define electric potential difference

ਬਿਜਲਈ ਪੁਟੈਂਸ਼ਲ ਅੰਤਰ ਕੀ ਹੁੰਦਾ ਹੈ?

A

the electric Potential difference between two Points in an electric circuit carrying some current is defined as the work done to move a unit charge from one point to another.

ਬਿਜਲਈ ਸਰਕਟ ਦੇ ਦੋ ਬਿੰਦੂਆਂ ਵਿਚਕਾਰ ਪੁਟੈਂਸ਼ਲ ਅੰਤਰ ਨੂੰ ਉਸ ਕਾਰਜ ਦੁਆਰਾ ਪਰਿਭਾਸ਼ਿਤ ਕਰਦੇ ਹਾਂ ਜੋ ਇਕਾਈ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤਕ ਲਿਆਉਣ ਲਈ ਕੀਤਾ ਜਾਦਾਂ ਹੇੈ।

How well did you know this?
1
Not at all
2
3
4
5
Perfectly
2
Q

formula for Potential difference

ਪੋਟੈਂਸ਼ਲ ਅੰਤਰ ਕੱਢਣ ਦਾ ਫਾਰਮੂਲਾ ਕੀ ਹੈ?

A

V=W/Q
where w -work done / ਕੀਤਾ ਗਿਆ ਕਾਰਜ
Q- the charge / ਚਾਰਜ

How well did you know this?
1
Not at all
2
3
4
5
Perfectly
3
Q

unit of Potential difference

ਪੁਟੈਂਸ਼ਲ ਅੰਤਰ ਦੀ ਇਕਾਈ

A

Volt (V)

               ਵੋਲਟ (V)
How well did you know this?
1
Not at all
2
3
4
5
Perfectly
4
Q

Define 1volt

1 ਵੋਲਟ ਦੀ ਪਰਿਭਾਸ਼ਾ

A

Potential difference between 2 points in a current carrying conductor is 1volt when 1 joule work is done to move a charge of 1 coulomb from one point to another.

ਜੇਕਰ ਕਿਸੇ ਬਿਜਲੀ ਧਾਰਾ ਲੈ ਜਾ ਰਹੇ ਚਾਲਕ ਦੇ ਦੋ ਬਿੰਦੂਆਂ ਵਿਚਕਾਰ ਇਕ ਕੁੁੂਲਾਮ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤਕ ਲੈ ਜਾਣ ਵਿੱਚ ਇੱਕ ਜੂਲ ਕਾਰਜ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੋ ਬਿੰਦੂਆਂ ਦੇ ਵਿੱਚ ਪੁਟੈਂਸ਼ਲ ਅੰਤਰ ਇੱਕ ਵੋਲਟ ਹੁੰਦਾ ਹੈ ।

How well did you know this?
1
Not at all
2
3
4
5
Perfectly
5
Q

1 Volt=

1 ਵੋਲਟ =

A

1 Volt=1 Joule/ 1Coulomb

1 ਵੋਲਟ = 1ਜੂਲ /1 ਕੂਲਾਮ

1 V=1J/1 C

How well did you know this?
1
Not at all
2
3
4
5
Perfectly
6
Q

Potential difference is measured by

ਪੂਟੈਂਸ਼ਲ ਅੰਤਰ ਮਾਪਣ ਲਈ ਯੰਤਰ

A

Voltmeter

ਵੋਲਟਮੀਟਰ

How well did you know this?
1
Not at all
2
3
4
5
Perfectly
7
Q

How is voltmeter connected in a circuit?

ਵੋਲਟਮੀਟਰ ਨੂੰ ਕਿਸੇ ਬਿਜਲਈ ਸਰਕਟ ਵਿਚ ਕਿਵੇਂ ਲਗਾਇਆ ਜਾਂਦਾ ਹੈ ?

A

in Parallel

ਸਮਾਨਾਂਤਰ ਵਿੱਚ

How well did you know this?
1
Not at all
2
3
4
5
Perfectly
8
Q

Device that maintains a potential difference across a conductor

ਉਹ ਯੁਕਤੀ ਜਿਹੜੀ ਕਿਸੇ ਚਾਲਕ ਦੇ ਸਿਰਿਆਂ ਉੱਤੇ ਪੋਟੈਂਸ਼ਲ ਅੰਤਰ ਰੱਖਣ ਵਿਚ ਸਹਾਇਤਾ ਕਰਦੀ ਹੈ ।

A

Cell or Battery

ਸੈੱਲ ਜਾਂ ਬੈਟਰੀ

How well did you know this?
1
Not at all
2
3
4
5
Perfectly
9
Q

Symbol of a voltmeter

A

-

How well did you know this?
1
Not at all
2
3
4
5
Perfectly