electric power Flashcards

Learn about the power, ita formula

1
Q

What is electric power?

ਬਿਜਲਈ ਸ਼ਕਤੀ ਕਿਸ ਨੂੰ ਕਹਿੰਦੇ ਹਨ ?

A

the rate at which the electric energy is consumed.

Or

the rate of doing work is called electric power

ਕਾਰਜ ਕਰਨ ਦੀ ਦਰ ਨੂੰ ਸ਼ਕਤੀ ਕਹਿੰਦੇ ਹਨ

ਜਾਂ

ਊਰਜਾ ਤੇ ਖਪਤ ਹੋਣ ਦੀ ਦਰ ਨੂੰ ਵੀ ਸ਼ਕਤੀ ਕਹਿੰਦੇ ਹਨ

How well did you know this?
1
Not at all
2
3
4
5
Perfectly
2
Q

Formula of electric power

ਬਿਜਲਈ ਸ਼ਕਤੀ ਦਾ ਸੂੁਤਰ

A

P = VI
Or
P= I^2.R
P= V^2/ R

How well did you know this?
1
Not at all
2
3
4
5
Perfectly
3
Q

SI unit of power

ਬਿਜਲਈ ਸ਼ਕਤੀ ਦੀ SI ਇਕਾਈ

A

Watt(W)

ਵਾਟ (W)

How well did you know this?
1
Not at all
2
3
4
5
Perfectly
4
Q

Define 1 watt

1 ਵਾਟ ਦੀ ਪਰਿਭਾਸ਼ਾ

A

1 Watt is the power consumed by a device that carries 1A current when operated at a potential difference of 1 Volt.

ਇੱਕ ਵਾਟ ਉਸ ਯੰਤਰ ਦੁਆਰਾ ਖ਼ਪਤ ਸ਼ਕਤੀ ਹੈ ਜਿਸ ਤੋਂ ਇਕ ਐਮਪੀਅਰ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ ਜਦ ਉਸ ਨੂੰ ਇੱਕ ਵੋਲਟ ਪੂਟੈਂਸ਼ੀਅਲ ਅੰਤਰ ਤੇ ਚਾਲੂ ਕਰਵਾਇਆ ਜਾਂਦਾ ਹੈ ।

How well did you know this?
1
Not at all
2
3
4
5
Perfectly
5
Q

Express Watt in terms of Volt and Ampere

ਵਾਟ ,ਵਾਲਟ ਅਤੇ ਐਮਪੀਅਰ ਦੇ ਵਿੱਚ ਸਬੰਧ ਲਿਖੋ

A

1 Watt = 1 Volt x 1 Ampere

1W = 1 V x 1A

1 ਵਾਟ= 1 ਵੋਲਟ x 1 ਐਮਪੀਅਰ

1W = 1 V x 1A

How well did you know this?
1
Not at all
2
3
4
5
Perfectly
6
Q

1Kilowatt = …… Watt

A

1000

How well did you know this?
1
Not at all
2
3
4
5
Perfectly