Chapter-12, Electricity Flashcards
Learn all about electric circuits, current, resistances, in series and parallel
What do you mean by an electric circuit? ਬਿਜਲੀ ਸਰਕਟ ਕੀ ਹੁੰਦਾ ਹੈ?
A closed and continuous path of electric current. ਬਿਜਲੀ ਧਾਰਾ ਦੇ ਲਗਾਤਾਰ ਅਤੇ ਬੰਦ ਪਥ
Diagram of an electric circuit ਕਿਸੇ ਸਰਲ ਬਿਜਲੀ ਸਰਕਟ ਦਾ ਚਿੱਤਰ
ਬਿਜਲੀ ਸਰਕਟ
SI unit of electric charge ਬਿਜਲੀ ਚਾਰਜ ਦੀ SI ਇਕਾਈ
Coulomb(C) ਕੂਲਾਮ(C)
Define electric current. ਬਿਜਲੀ ਧਾਰਾ ਕੀ ਹੈ?
Rate of flow of charge. ਬਿਜਲੀ ਚਾਰਜ ਦੇ ਪ੍ਰਵਾਹ ਦੀ ਦਰ
Conventional direction of current ਪਰੰਪਰਾ ਅਨੁੁਸਾਰ ਬਿਜਲੀ ਧਾਰਾ ਦੀ ਦਿਸ਼ਾ
Direction of flow of positive charge Or Opposite to the direction of flow of electrons. ਧਨ ਚਾਰਜ ਦੇ ਪ੍ਰਵਾਹ ਦੀ ਦਿਸ਼ਾ ਜਾਂ ਇਲੈਕਟ੍ਰਨ ਦੇ ਪ੍ਰਵਾਹ ਦੀ ਦਿਸ਼ਾ ਦੇ ਉਲਟ
Current is measured by ਬਿਜਲੀ ਧਾਰਾ ਨੂੰ ਮਾਪਣ ਦਾ ਯੰਤਰ
Ammeter ਐਮਮੀਟਰ
Formula of electric current ਬਿਜਲੀ ਧਾਰਾ ਦਾ ਫਾਰਮੂਲਾ
I= Q/t Q = charge ਚਾਰਜ t= time ਸਮਾਂ
Unit of electric current ਬਿਜਲੀ ਧਾਰਾ ਦੀ ਇਕਾਈ
Ampere (A) ਐਮਪੀਅਰ
Define 1 Ampere ਇੱਕ ਐਮਪੀਅਰ ਦੀ ਪਰੀਭਾਸ਼ਾ
Current is said to be 1 Ampere when 1 coulomb charge flows in 1sec. ਜਦੋਂ ਇੱਕ ਕੁੁੂਲਮ ਚਾਰਜ ਇੱਕ ਸੈਕਿੰਡ ਵਿੱਚ ਪ੍ਰਵਾਹ ਕਰੇ, ਉਸ ਬਿਜਲੀ ਧਾਰਾ ਨੂੰ ਇੱਕ ampere ਕਹਿੰਦੇ ਹਨ।
1mA=…….A 1 ਮਿਲੀ ਐਮਪੀਅਰ =……A
10^-3 Or 1/1000
1 micro Ampere =……..A 1ਮਾਈਕਰੋਐਮਪੀਅਰ =……..A
10^-6 Or 1/1000000
Charge on one electron ਇੱਕ ਇਲੈਕਟ੍ਰੋਨ ਉੱਤੇ ਚਾਰਜ
1.6 x 10^ -19
1 Coulomb=………. electron 1 ਕੂਲਾਮ =……….. ਇਲੈਕਟ੍ਰੋਨ
6.24 x 10^18