Ohm's Law Flashcards
Learn about Ohm's Law,
Relationship between Potential difference and current is given by ਕਿਸੇ ਚਾਲਕ ਦੇ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਅਤੇ ਬਿਜਲੀ ਧਾਰਾ ਵਿੱਚ ਸੰਬੰਧ
Ohm’s Law ਓਹਮ ਦਾ ਨਿਯਮ
state ohm’s Law
ਓਹਮ ਦੇ ਨਿਯਮ ਦੀ ਪਰਿਭਾਸ਼ਾ
The potential difference,V, across the ends of a given wire in an electric circuit is directly proportional to the current FLowing through it, Provided its temperature remains the same. ਕਿਸੇ ਧਾਤ ਦੀ ਤਾਰ ਵਿਚ ਪ੍ਰਵਾਹਿਤ ਹੋਣ ਵਾਲੀ ਬਿਜਲੀ ਧਾਰਾ ਉਸ ਤਾਰ ਦੇ ਸਿਰਿਆ ਵਿੱਚ ਦੇ ਪੁਟੈਂਸ਼ੀਅਲ ਅੰਤਰ ਦੇ ਸਿੱਧਾ ਅਨੁਪਾਤੀ ਹੁੰਦੀ ਹੈ ਪ੍ਰੰਤੂ ਤਾਰ ਦਾ ਤਾਪਮਾਨ ਸਾਮਾਨ ਰਹਿਣਾ ਚਾਹੀਦਾ ਹੈ V I
mathematical Expression of ohm’s law ਓਹਮ ਦੇ ਨਿਯਮ ਦਾ ਫਾਰਮੂਲਾ
V=I R
circuit diagram of ohms law
V-I graph fo a ohmic conductor
Define Resistance ਪ੍ਰਤਿਰੋਧਕ ਕੀ ਹੈ?
Property of a conductor to resist the flow of charges through it. ਕਿਸੇ ਚਾਲਕ ਦਾ ਓਹ ਗੁਣ ਕੀ ਉਹ ਆਪਣੇ ਵਿਚ ਪ੍ਰਵਾਹਿਤ ਹੋਣ ਵਾਲੇ ਚਾਰਜ ਦੇ ਪ੍ਰਵਾਹ ਦਾ ਵਿਰੋਧ ਕਰਦਾ ਹੈ ਪ੍ਰਤੀਰੋਧ ਕਹਾਉਂਦਾ ਹੈ
cause of resistance ਪ੍ਰਤੀਰੋਧ ਦਾ ਕਾਰਨ ਕੀ ਹੈ?
collisions between electrons and the atoms of the conductor
units of Resistance ਪ੍ਰਤਿਰੋਧ ਦੀ ਇਕਾਈ
ohm
define1 ohm 1 ਓਹਮ ਦੀ ਪਰਿਭਾਸ਼ਾ
If the potential difference across the two ends of a conductor is 1 Volt and the current through it is 1A, then the resistance is said to be 1 ohm. ਜੇਕਰ ਕਿਸੇ ਚਾਲਕ ਦੇ ਦੋਵੇਂ ਸਿਰਿਆਂ ਦੇ ਵਿਚ ਪੁ ਪੁਟੈਂਨਸ਼ੀਅਲ ਇੱਕ ਵੋਲਟ ਹੈ ਅਤੇ ਉਸ ਵਿੱਚੋਂ ਇੱਕ ਐਮਪੀਅਰ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ ਉਸ ਚਾਲਕ ਦਾ ਪ੍ਰਤਿਰੋਧ 1 ਓਹਮ ਹੁੰਦਾ ਹੈ।
1 ohm=
1 ਓਹਮ =
1ohm=1 Volt/1 Ampere
1 ਓਹਮ =1ਵੋਲਟ /1ਐਮਪੀਅਰ
Variation of current with resistance ਕਿਸੇ ਚਾਲਕ ਦੇ ਪ੍ਰਤਿਰੋਧ ਬਦਲਣ ਨਾਲ ਉਸ ਵਿਚ ਪ੍ਰਵਾਹਿਤ ਬਿਜਲੀ ਧਾਰਾ ਕਿਵੇਂ ਬਦਲਦੀ ਹੈ?
current is inversely Proportional to Resistance I 1/R ਕਿਸੀ ਪ੍ਰਤਿਰੋਧਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲੀ ਧਾਰਾ ਉਸ ਦੇ ਪ੍ਰਤਿਰੋਧ ਤੇ ਉਲਟ ਅਨੁਪਾਤੀ ਹੁੰਦੀ ਹੈ।
Rheostat or variable resistance ਰੀਓਸਟੈਟ ਜਾਂ ਬਦਲਣ ਪ੍ਰਤੀਰੋਧ ਕੀ ਹੁੰਦਾ ਹੈ?
component used to change Resistance in the circuit ਕਿਸੇ ਬਿਜਲਈ ਸਰਕਟ ਵਿੱਚ ਸਰਕਟ ਦੇ ਪ੍ਰਤੀਰੋਧ ਨੂੰ ਬਦਲਣ ਲਈ ਇਕ ਯੁਕਤੀ।
insulators or poor conductors ਕੁਚਾਲਕ
one which offers high Resistance to the flow of current through it ਉਹ ਚਾਲਕ ਜਿਸ ਦਾ ਪ੍ਰfਤਰੋਧ ਵਧ ਹੁੰਦਾ ਹੈ ਅਤੇ ਜਿਸ ਵਿੱਚੋਂ ਬਿਜਲੀ ਧਾਰਾ ਆਸਾਨੀ ਨਾਲ ਨਹੀਂ ਪ੍ਰਵਾਹਿਤ ਹੋ ਸਕਦੀ।
examples of Insulators
glass , Paper, rubber, Diamond
Good conductor ਚੰਗਾ ਚਾਲਕ
one which offers a low resistance to the flow of current through it. ਉਹ ਚਾਲਕ ਜਿਸ ਦਾ ਪ੍ਰਤੀਰੋਧ ਘੱਟ ਹੁੰਦਾ ਹੈ ਅਤੇ ਜਿਸ ਵਿੱਚ ਕਰੰਟ ਆਸਾਨੀ ਨਾਲ ਪ੍ਰਵਾਹਿਤ ਹੋ ਸਕਦਾ ਹੈ।