combination of Resistances Flashcards
Learn about Resistances in series and Parallel
methods of joining Resistors together ਪਤਿਰੋਧਕਾ ਨੂੰ ਆਪਸ ਵਿੱਚ ਜੋੜਨ ਦੀਆਂ ਵਿਧੀਆਂ
- In series 2. In Parallel 1. ਲੜੀਬੱਧ 2.ਸਮਾਨਾਂਤਰ
How are resistors joined in series arrangement? ਪ੍ਰਤਿਰੋਧਕਾ ਨੂੰ ਲੜੀਬੱਧ ਵਿੱਚ ਕਿਵੇਂ ਜੋੜਿਆ ਜਾਂਦਾ ਹੈ ?
ALL the resistors are joined end to end in series ਲੜੀਬੱਧ ਤਰਤੀਬ ਵਿੱਚ ਪ੍ਰਤਿਰੋਧਕਾਂ ਨੂੰ ਇਕ ਸਿਰੇ ਤੋਂ ਦੂਜੇ ਸਿਰੇ ਨਾਲ ਮਿਲਾ ਕੇ ਜੋੜਿਆ ਜਾਂਦਾ ਹੈ ।
How are resistors Joined in Parallel arrangement? ਪ੍ਰਤਿਰੋਧਕਤਾ ਨੂੰ ਸਮਾਨਾਂਤਰ ਵਿੱਚ ਕਿਵੇਂ ਜੋੜਿਆ ਜਾਂਦਾ ਹੈ ?
one end of all the resistors are joined together at one end and the second end of all the resistors are joined at the another end. ਜਦੋਂ ਸਾਰੇ ਪ੍ਰਤਿਰੋਧਕਾਂ ਦਾ ਇੱਕ ਸਿਰਾ ਇਕ ਹੀ ਬਿੰਦੂ ਤੇ ਅਤੇ ਦੂਸਰਾ ਸਿਰਾ ਦੂਸਰੇ ਬਿੰਦੂ ਤੇ ਜੋੜਿਆ ਜਾਂਦਾ ਹੈ , ਇਸ ਤਰਤੀਬ ਨੂੰ ਸਮਾਨਾਤਰ ਕਿਹਾ ਜਾਂਦਾ ਹੈ ।
circuit diagram for 3 Resistors Joined in series ਤਿੱਨ ਪ੍ਰਤਿਰੋਕਧਾਂ ਨੂੰ ਲੜੀ ਵਿੱਚ ਜੋੜਨ ਲਈ ਸਰਕਟ ਬਣਾਓ
….
circuit diagram for 3 resistors joined in Parallel ਤਿੰਨ ਪ੍ਰਤਿਰੋਧਕਾ ਨੂੰ ਸਮਾਨੰਤਰ ਵਿਚ ਜੋੜਨ ਲਈ ਸਰਕਟ
..
in series arrangement, what can we say about the current flowing in the circuit? ਜਦੋਂ ਪ੍ਰਤੀਰੋਧਕ ਲੜੀ ਬੱਧ ਯੋਜਨਾ ਵਿੱਚ ਜੋੜੇ ਜਾਂਦੇ ਹਨ , ਤਦੋਂ ਉਨ੍ਹਾਂ ਵਿਚੋਂ ਪ੍ਰਵਾਹਿਤ ਬਿਜਲੀ ਧਾਰਾ ਲਈ ਅਸੀਂ ਕੀ ਕਹਿ ਸਕਦੇ ਹਨ ?
The current is same in every part of the circuite same through each resistor. ਪ੍ਰਤਿਰੋਧਕਾ ਨੂੰ ਲੜੀ ਵਿੱਚ ਜੋੜਨ ਨਾਲ ਸਰਕਟ ਦੇ ਹਰ ਭਾਗ ਵਿੱਚ ਬਿਜਲਈ ਧਾਰਾ ਬਰਾਬਰ ਹੁੰਦੀ ਹੈ ।
in series arrangement, what can we say about the potential difference in the circuit? ਲੜੀਬੱਧ ਸੰਯੋਜਨ ਵਿੱਚ ਪ੍ਰਤੀਰੋਧਕਾ ਦੇ ਸਿਰਿਆਂ ਦੇ ਵਿਚ ਕੁੱਲ ਪੂਟੈਂਸ਼ਲ ਅੰਤਰ ਬਾਰੇ ਤੁਸੀਂ ਕੀ ਕਹਿ ਸਕਦੇ ਹੋ ?
In series, the potential divides itself among all the Resistors. V=V1+ v2+v3 ਲੜੀਬੱਧ ਪ੍ਰਤਿਰੋਧਕਾ ਦੇ ਸਿਰਿਆ ਦੇ ਵਿਚ ਕੁੱਲ ਪੁਟੈਂਸ਼ਲ ਅੰਤਰ ਇਕੱਲੇ ਇਕੱਲੇ ਪ੍ਰਤਿਰੋਧਕਾਂ ਦੇ ਪੁਟੈਂਸ਼ਲ ਅੰਤਰ ਦੇ ਜੋੜ ਦੇ ਬਰਾਬਰ ਹੁੰਦਾ ਹੈ । V=V1+ v2+v3
Expression for Equivalent Resistance in Series ਲੜੀਬੱਧ ਸੰਯੋਜਨ ਵਿੱਚ ਕੁਲ ਪ੍ਰਤਿਰੋਧ ਦਾ ਸੂਤਰ
V=V1+V2+V3
V1=IR1
V2=IR2
V3=IR3
V=IRs
IRs=IR1+IR2+IR3
Rs=R1+R2+R3
in Parallel arrangement, what can we say about the potential difference in the circuit? ਸਮਾਨਾਤਰ ਸੰਯੋਜਨ ਵਿੱਚ ਪ੍ਰਤਿਰੋਧਕਾ ਦੇ ਸਿਰਿਆਂ ਵਿਚਕਾਰ ਪੁਟੈਂਸ਼ੀਅਲ ਅੰਤਰ ਬਾਰੇ ਤੁਸੀਂ ਕੀ ਕਹਿ ਸਕਦੇ ਹੋ ?
In Parallel arrangement, the potential difference across all the resistors remains the same V = constt ਸਮਾਨਾਂਤਰ ਸੰਯੋਜਨ ਵਿੱਚ ਪ੍ਰਤਿਰੋਧਕਾ ਦੇ ਸਿਰਿਆ ਵਿੱਚ ਪੁਟੈਂਸ਼ਲ ਅੰਤਰ ਸਮਾਨ ਰਹਿੰਦਾ ਹੈ । V = ਸਮਾਨ
in Parallel Arrangement, what can we say about the current in the circuit? ਸਮਾਨੰਤਰ ਸੰਯੋਜਨ ਵਿੱਚ ਸਰਕਟ ਵਿਚ ਪ੍ਰਵਾਹਿਤ ਬਿਜਲੀ ਧਾਰਾ ਬਾਰੇ ਤੁਸੀਂ ਕੀ ਕਹਿ ਸਕਦੇ ਹੋ ?
the current divides itself among all the resistors I=I1+I2+I3 ਕੁੱਲ ਬਿਜਲਈ ਧਾਰਾ ਸੰਯੋਗ ਦੀ ਹਰ ਇੱਕ ਸ਼ਾਖਾ ਵਿਚ ਪ੍ਰਵਾਹਿਤ ਹੋਣ ਵਾਲੀਆਂ ਵੱਖ ਵੱਖ ਧਾਰਾਵਾਂ ਤੇ ਜੋੜ ਦੇ ਬਰਾਬਰ ਹੁੰਦਾ ਹੈ । I=I1+I2+I3
expression for Equivalent Resistance in Parallel ਸਮਾਨੰਤਰ ਸੰਯੋਜਨ ਵਿੱਚ ਕੁਲ ਪ੍ਰਤੀਰੋਧ ਦਾ ਫਾਰਮੂਲਾ/ ਸੂਤਰ
I=I1+I2+I3
V=I1R1
V=I2R2
V=I3R3
V/Rp= V/R1+V/R2/V/R3
1/Rp= 1/R1+ 1/R2+ 1/R3
which arrangement is used for domestic circuits? Series or Parallel ਘਰੇਲੂ ਬਿਜਲਈ ਸਰਕਟਾਂ ਵਿੱਚ ਕਿਹੜੀ ਸੰਯੋਜਨ ਦਾ ਉਪਯੋਗ ਕੀਤਾ ਜਾਂਦਾ ਹੈ? ਲੜੀਬੱਧ ਜਾਂ ਸਮਾਨੰਤਰ
Series ਲੜੀਬੱਧ
Maximum Resistance of a circuit is obtained by joining all the Resistors in………. ਕਿਸੇ ਬਿਜਲਈ ਸਰਕਟ ਦਾ ਕੁਲ ਪ੍ਰਤੀਰੋਧ ਵਧਾਉਣ ਲਈ ਪ੍ਰਤੀਰੋਧਕਤਾ ਨੂੰ ਸਰਕਟ ਵਿਚ ਕਿਸ ਤਰ੍ਹਾਂ ਜੋੜਨਾ ਚਾਹੀਦਾ ਹੈ ?
Series ਲੜੀਬੱਧ ਤਰੀਕੇ ਨਾਲ
Minimum Resistance of a circuit is obtained by joining all the Resistors in………. ਕਿਸੇ ਬਿਜਲਈ ਸਰਕਟ ਦਾ ਕੁਲ ਪ੍ਰਤੀਰੋਧ ਲਈ ਪ੍ਰਤੀਰੋਧਕਤਾ ਨੂੰ ਸਰਕਟ ਵਿਚ ਕਿਸ ਤਰ੍ਹਾਂ ਜੋੜਨਾ ਚਾਹੀਦਾ ਹੈ ?
in parallel