Heating effect of electric current Flashcards
get an insight of Joules heating effect
Heating effect of electric current ਬਿਜਲੀ ਧਾਰਾ ਦਾ ਤਾਪਨ ਪ੍ਰਭਾਵ
whenever current flows through a resistor, it gets heated up. ਜਦੋਂ ਬਿਜਲਈ ਧਾਰਾ ਕਿਸੇ ਤਾਰ ਜਾਂ ਪ੍ਰਤੀਰੋਧਕ ਵਿੱਚੋਂ ਲੰਘਦੀ ਹੈ, ਤਾਂ ਉਹ ਤਾਰ ਜਾਂ ਪ੍ਰਤੀਰੋਧਕ ਗਰਮ ਹੋ ਜਾਂਦਾ ਹੈ। ਇਸ ਪ੍ਰਭਾਵ ਨੂੰ ਬਿਜਲੀ ਦਾ ਤਾਪਮਾਨ ਪ੍ਰਭਾਵ ਕਹਿੰਦੇ ਹਨ ।
Joule’s law of heating ਜੂਲ ਦਾ ਤਾਪਨ ਪ੍ਰਭਾਵ
Joule’s law of heating states that heat produced in an electrical conductor is proportional to (I)square of the current passing through the conductor (ii) resistance (R) of the conductor,and the time for which the current flows. ਇਸ ਨਿਯਮ ਅਨੁਸਾਰ ਕਿਸੇ ਪ੍ਰਤਿਰੋਧਕ ਵਿਚ ਉਤਪੰਨ ਹੋਣ ਵਾਲਾ ਤਾਪ (i) ਪ੍ਰਤਿਰੋਧਕ ਵਿਚ ਪ੍ਰਵਾਹਿਤ ਹੋਣ ਵਾਲੀ ਬਿਜਲੀ ਧਾਰਾ ਤੇ ਵਰਗ ਦੇ ਸਿੱਧਾ ਅਨੁਪਾਤੀ (ii) ਪ੍ਰਤਿਰੋਧਕ ਤੇ ਦੇ ਪ੍ਰਤਿਰੋਧ ਦੇ ਸਿੱਧਾ ਅਨੁਪਾਤੀ ਅਤੇ (iii) ਉਸ ਸਮੇਂ ਦਾ ਸਿੱਧਾ ਅਨੁਪਾਤੀ ਹੁੰਦਾ ਹੈ ਜਿਸ ਦੇ ਲਈ ਪ੍ਰਤੀਰੋਧ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ
formula of Joules Law of heating ਜੂਲ ਦੇ ਤਾਪਨ ਪ੍ਰਭਾਵ ਦਾ ਸੂਤਰ
H = IRt H=VIt
circuit diagram of joules heating effect
Units of heat produced(H) ਤਾਪ ਦੀ ਇਕਾਈ
Joule(J) ਜੂਲ(J)
Application of joule heating effect ਜੂਲ ਤੇ ਤਾਪਮਾਨ ਪ੍ਰਭਾਵ ਤੇ ਵਿਵਹਾਰਕ ਉਪਯੋਗ
In devices such as electric heater, electric iron ,electric toaster ਇਸ ਪ੍ਰਭਾਵ ਦਾ ਉਪਯੋਗ ਬਿਜਲਈ ਹੀਟਰ, ਬਿਜਲਈ ਪ੍ਰੈੱਸ ,ਬਿਜਲਈ ਟੋਸਟਰ, ਬਿਜਲਈ ਤੰਦੂਰ, ਬਿਜਲਈ ਕੇਤਲੀ ਵਿੱਚ ਕੀਤਾ ਜਾਂਦਾ ਹੈ ।
What is a fuse? ਫਿਊੁਜ਼ ਕੀ ਹੈ ?
Fuse is a safety device which protects the device by stopping the flow of unduly high current. ਫਿਊੁਜ਼ ਕਿਸੇ ਵੀ ਗ਼ੈਰ ਜ਼ਰੂਰੀ ਉੱਚ ਬਿਜਲਈ ਧਾਰਾ ਨੂੰ ਸਰਕਟ ਅਤੇ ਯੰਤਰਾਂ ਵਿੱਚੋਂ ਲੰਘਣਾ ਰੋਕ ਕੇ ਉਨ੍ਹਾਂ ਦੀ ਰੱਖਿਆ ਕਰਦਾ ਹੈ ।
What is a fuse made up of? ਫਿਊਜ਼ ਕਿਸ ਦਾ ਬਣਿਆ ਹੁੰਦਾ ਹੈ ?
it is a piece of wire made of metal or an alloy for example aluminium, copper,iron, lead etc ਫਿਊਜ਼ ਕਿਸੇ ਅਜਿਹੀ ਧਾਤ ਜਾਂ ਮਿਸ਼ਰਤ ਧਾਤ ਦੀ ਤਾਰ ਦਾ ਟੁਕੜਾ ਹੁੰਦਾ ਹੈ ਜਿਸ ਦਾ ਉਚਿਤ ਪਿਘਲਣ ਅੰਕ ਹੋਵੇ ਉਦਾਹਰਣ ਲਈ ਐਲੂਮੀਨੀਅਮ ,ਕਾਪਰ, ਆਇਰਨ , ਲੈੱਡ ਆਦਿ
Melting point a fuse is ….
Very low
How is a fuse connected in a circuit? ਫਿਊਜ਼ ਨੂੰ ਕਿਸੇ ਸਰਕਟ ਵਿੱਚ ਕਿਵੇਂ ਜੋੜਿਆ ਜਾਂਦਾ ਹੈ ?
in series with the device ਫਿਊਜ਼ ਨੂੰ ਯੰਤਰ ਨਾਲ ਲੜੀ ਵਿਚ ਜੋੜਿਆ ਜਾਂਦਾ ਹੈ ।