Spiritual Flashcards
spiritually destitute (condition of people)
ਦੁਖੀ ਤੇ ਲਾਚਾਰ ਲੋਕ
spiritual activities
ਪਰਮੇਸ਼ੁਰ ਦੇ ਕੰਮ ਕਰਨੇ
ਪਰਮੇਸ਼ੁਰੀ ਕੰਮ
ਭਗਤੀ ਦੇ ਕੰਮ (nm)
spiritual balance (regain [bro/sis])
[ਭੈਣ-ਭਰਾ] ਦੀ ਫਿਰ ਤੋਂ ਨਿਹਚਾ ਮਜ਼ਬੂਤ ਹੋ ਸਕਦੀ ਹੈ
spiritual blessings
ਪਰਮੇਸ਼ੁਰ ਤੋਂ ਮਿਲੀਆਂ ਬਰਕਤਾਂ (nf)
spiritual captivity (rescued from)
ਝੂਠੇ ਧਰਮਾਂ ਦੀ ਗੁਲਾਮੀ (ਵਿਚੋਂ ਛੁੱਡਾਇਆ) (nf)
spiritual condition
ਪਰਮੇਸ਼ੁਰ ਨਾਲ ਕਿਹੋ ਜਿਹਾ ਰਿਸ਼ਤਾ
spiritual drowsiness (time to awaken from)
ਨੀਂਦ ਤੋਂ ਜਾਗਣ ਦਾ ਵੇਲਾ (nm)
spiritual energy (to receive)
ਵਧ-ਚੜ ਕੇ ਯਹੋਵਾਹ ਦੀ ਸੇਵਾ ਕਰਨ ਦੀ ਪ੍ਰੇਰਣਾ (ਮਿਲਣੀ) (nf)
spiritual enlightenment
“ਜੀਉਣ ਦਾ ਚਾਨਣ”, ਖ਼ਾਸ ਚਾਨਣ
ਪਰਮੇਸ਼ੁਰ ਦੇ ਗਿਆਨ ਦਾ ਚਾਨਣ (nm)
spiritual fatigue
ਮਸੀਹੀ ਕੰਮ ਬੋਝ ਲੱਗਣੇ
spiritual food
ਪਰਮੇਸ਼ੁਰ ਵੱਲੋਂ ਗਿਆਨ
ਪਰਮੇਸ਼ੁਰ ਦਾ ਗਿਆਨ
ਯਹੋਵਾਹ ਵੱਲੋਂ ਦਿੱਤੇ ਜਾਂਦੇ ਗਿਆਨ (nm)
Spiritual Food
ਪ੍ਰਮੇਸ਼ਰੀ ਸਿੱਖਿਆ (nf)
spiritual gem
ਬਾਈਬਲ ਵਿੱਚੋਂ ਸਿੱਖੀਆਂ ਗੱਲਾਂ (nf)
spiritual goals
ਯਹੋਵਾਹ ਦੀ ਸੇਵਾ ਸੰਬੰਧੀ ਟੀਚੇ
ਪਰਮੇਸ਼ੁਰੀ ਸੇਵਾ ਸੰਬੰਧੀ ਟੀਚੇ
ਸੱਚਾਈ ਵਿਚ ਟੀਚੇ (nm)
spiritual growth
ਅੱਗੇ ਵਧਣਾ
spiritual help
ਮਦਦ (determined by context) (nf)
spiritual heritage (rich)
(ਅਨਮੋਲ) ਵਿਰਾਸਤ /
ਬਜ਼ੁਰਗ ਜੋ ਉਨ੍ਹਾਂ ਤੋਂ ਬਹੁਤ ਚਿਰ ਪਹਿਲਾਂ ਮਸੀਹੀ ਬਣੇ ਸਨ
spiritual ignorance
ਪਰਮੇਸ਼ੁਰ ਬਾਰੇ ਗਿਆਨ ਦੀ ਘਾਟ (nf)
spiritual illiteracy
ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਅਸੂਲਾਂ ਬਾਰੇ ਸੱਚਾਈ ਨਹੀਂ ਸਿਖਾਈ
spiritual instruction
ਪਰਮੇਸ਼ੁਰੀ ਹਿਦਾਇਤਾਂ (nf)
spiritual liberation
ਝੂਠੇ ਧਾਰਮਿਕ ਸਿੱਖਿਆਵਾਂ ਤੋਂ ਛੁਟਕਾਰਾ (nm)
spiritual man
ਯਹੋਵਾਹ ਨੂੰ ਪਿਆਰ ਕਰਨ ਵਾਲਾ ਆਦਮੀ (nm)
spiritual matters
ਪਰਮੇਸ਼ੁਰ ਦੀਆਂ ਗੱਲਾਂ (nf)
spiritual need
ਪਰਮੇਸ਼ੁਰ ਨੂੰ ਜਾਣਨ ਦੀ ਚਾਹਤ
ਪਰਮੇਸ਼ੁਰ ਲਈ ਆਪਣੀ ਭੁੱਖ-ਪਿਆਸ
ਪਰਮੇਸ਼ੁਰ ਤੋਂ ਮਾਰਗ-ਦਰਸ਼ਣ ਪਾਉਣ ਲਈ ਭੁੱਖ (nf)
spiritual need (each one has)
ਹਰੇਕ ਨੂੰ ਪਰਮੇਸ਼ੁਰ ਨਾਲ ਆਪੋ-ਆਪਣਾ ਰਿਸ਼ਤਾ ਜੋੜਨ ਦੀ ਲੋੜ ਹੈ
spiritual need (filling our)
ਪਰਮੇਸ਼ੁਰ ਨੂੰ ਜਾਣਨ ਲਈ ਆਪਣੀ ਭੁੱਖ (ਮਿਟਾਉਣੀ / ਪੂਰੀ ਕਰਨੀ)
spiritual outlook
ਯਹੋਵਾਹ ਦਾ ਨਜ਼ਰੀਆ (nm)
spiritual paradise
ਸ਼ਾਂਤ ਮਾਹੌਲ
ਵਧੀਆ ਮਾਹੌਲ (nm)
Spiritual Paradise
ਸ਼ਾਂਤੀ ਤੇ ਸੁਰੱਖਿਅਤ ਦਾ ਮਾਹੌਲ (nm)
spiritual progress
ਸੱਚਾਈ ਵਿਚ ਅੱਗੇ ਵਧਣਾ
ਤਰੱਕੀ ਕਰਨੀ
spiritual progress (how much)
ਨਿਹਚਾ ਕਿੰਨੀ ਕੁ ਤਕੜੀ ਹੈ
spiritual pursuits
ਪਰਮੇਸ਼ੁਰੀ ਕੰਮਾਂ (nm)
spiritual refuge
ਪਰਮੇਸ਼ੁਰ ਦੀ ਮਿਹਰ (nf)
spiritual riches
ਪਰਮੇਸ਼ੁਰ ਵੱਲੋਂ ਮਿਲਦੀਆਂ ਬਰਕਤਾਂ (nf)
spiritual routine
ਮਸੀਹੀ ਕੰਮ (nm)
spiritual sacrifices
ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਅਜਿਹੀਆਂ ਬਲ਼ੀਆਂ (nf)
spiritual security
ਸਾਡੀ ਨਿਹਚਾ ਮਜ਼ਬੂਤ ਰਹੇਗੀ
ਨਿਹਚਾ ਦੀ ਰਾਖੀ (nf)
spiritual sickness
ਸੱਚਾਈ ਵਿਚ ਢਿੱਲਾ ਪੈ ਕੇ ਜਾਂ ਸੱਚਾਈ ਨੂੰ ਛੱਡ ਕੇ
spiritual sleep
ਨੀਂਦ (nf)
spiritual sleep (lulled into)
ਹੌਲੀ ਹੌਲੀ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣੀ
spiritual strength (to remain faithful)
(ਵਫ਼ਾਦਾਰ ਰਹਿਣ ਲਈ) ਲੋੜੀਂਦੀ ਤਾਕਤ (nf)
spiritual suit of armor
ਪਰਮੇਸ਼ੁਰ ਵੱਲੋਂ ਮਿਲੇ ਸ਼ਸਤਰ-ਬਸਤਰ (nm)
spiritual temple
ਮੰਦਰ (nm)
spiritual temple, Jehovah’s great
ਭਗਤੀ ਕਰਨ ਦਾ ਨਵਾਂ ਇੰਤਜ਼ਾਮ / ਭਗਤੀ ਲਈ ਨਵਾਂ ਇੰਤਜ਼ਾਮ (nm)
spiritual things
spiritual thoughts
ਪਰਮੇਸ਼ੁਰ ਤੋਂ ਮਿਲੇ ਵਰਦਾਨ
ਪਰਮੇਸ਼ੁਰੀ ਗੱਲਾਂ
ਪਰਮੇਸ਼ੁਰ ਦੀਆਂ ਗੱਲਾਂ (nf)
spiritual things first
ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣੀ
spiritual training (molding)
ਅੰਦਰ ਦੇ ਇਨਸਾਨ ਨੂੰ ਬਦਲਣਾ
spiritual treasures
ਬਾਈਬਲ ਵਿੱਚੋਂ ਗਿਆਨ ਦਾ ਖ਼ਜ਼ਾਨਾ (nm)
spiritual truths (deep)
(ਡੂੰਘੀਆਂ) ਸੱਚਾਈਆਂ (nf)
spiritual values
ਮਸੀਹੀ ਕਦਰਾਂ-ਕੀਮਤਾਂ (nf)
spiritual well-being
ਮਜ਼ਬੂਤ ਨਿਹਚਾ (nm)
spiritual wounds
ਨਿਹਚਾ ਕਮਜ਼ੋਰ ਹੋ ਜਾਣ ਕਾਰਨ ਜ਼ਖਮ (nm)
spirituality
ਪਰਮੇਸ਼ੁਰ ਨਾਲ ਰਿਸ਼ਤਾ
ਪਰਮੇਸ਼ੁਰ ਨੂੰ ਪਹਿਲਾਂ ਰੱਖਣਾ
ਯਹੋਵਾਹ ਅਤੇ ਸੱਚਾਈ ਲਈ ਪਿਆਰ
spirituality (safeguard our)
ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
spiritually alive (to stay)
ਪਰਮੇਸ਼ੁਰ ਦੇ ਕਰੀਬ (ਰਹਿਣਾ)
spiritually asleep
ਦੁਨੀਆਂ ਦੇ ਲੋਕਾਂ ਵਾਂਗ ਸੌਂ ਜਾਣਾ
spiritually awake
ਜਾਗਦੇ ਰਹਿਣਾ
spiritually distracted (person)
ਪਰਮੇਸ਼ੁਰ ਤੋਂ ਦੂਰ ਕਰਨ ਵਾਲੀਆਂ ਗੱਲਾਂ ਵੱਲ ਧਿਆਨ ਦੇਣ ਵਾਲਾ
spiritually fatherless families
ਪਰਿਵਾਰ ਜਿਨ੍ਹਾਂ ਵਿਚ ਪਿਤਾ ਸੱਚਾਈ ਵਿਚ ਨਹੀਂ ਹੈ
spiritually feeds / nourishes us (our ministry)
ਪ੍ਰਚਾਰ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ
spiritually hungry and thirsty
ਧਰਮਿਕਤਾ ਦੇ ਭੁੱਖੇ ਅਤੇ ਪਿਆਸੇ
ਪਰਮੇਸ਼ੁਰ ਬਾਰੇ ਸਿੱਖਣ ਦੀ ਤਾਂਘ ਰੱਖਣ ਵਾਲੇ
spiritually inclined person
ਪਰਮੇਸ਼ੁਰ ਨੂੰ ਮੰਨਣ ਵਾਲਾ ਵਿਅਕਤੀ (nm)
spiritually insecure or inferior
ਪਰਮੇਸ਼ੁਰ ਨਾਲ ਇੰਨਾ ਮਜਬੂਤ ਰਿਸ਼ਤਾ ਨਹੀਂ ਜਾਂ ਸੱਚਾਈ ਵਿਚ ਇੰਨੀ ਤਰੱਕੀ ਨਹੀਂ ਕਰ ਰਿਹਾ
spiritually mature;
making progress towards
ਸੱਚਾਈ ਵਿਚ ਪੱਕਾ ਹੋਣਾ
ਸੱਚਾਈ ਵਿਚ ਹੌਲੀ-ਹੌਲੀ ਅੱਗੇ ਵਧਨਾ
spiritually qualified [to fulfill responsibility]
ਉਸ ਨੂੰ [ਜ਼ਿੰਮੇਵਾਰੀ ਨਿਭਾਉਣ ਲਈ] ਬਾਈਬਲ ਦੀਆਂ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ
spiritually ready
ਤਿਆਰ
spiritually rich [makes us]
[X ਕਰ ਕੇ] ਸਾਨੂੰ ਬਰਕਤਾਂ ਮਿਲਦੀਆਂ ਹਨ
spiritually sick (brother/sister)
ਕਮਜ਼ੋਰ ਨਿਹਚਾ ਵਾਲਾ (ਭੈਣ-ਭਰਾ)
spiritually upbuilding
ਨਿਹਚਾ ਮਜ਼ਬੂਤ ਕਰਨ
ਸਾਡਾ ਹੌਸਲਾ ਵਧਦਾ ਹੈ
spiritually vibrant
ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣਾ
spiritually weaken
ਨਿਹਚਾ ਵਿਚ ਕਮਜ਼ੋਰ ਹੋ ਜਾਣਾ
spiritually-minded person
ਯਹੋਵਾਹ ਦਾ ਵਫ਼ਾਦਾਰ ਸੇਵਕ (nm)
spiritual batteries recharged
[ਉਨ੍ਹਾਂ ਵਿਚ] ਜਾਨ ਆ ਗਈ
spirit (7: dominant attitude, impelling mental inclination)
ਰਵੱਈਆ
ਸੁਭਾਉ
ਸੋਚ (Masculine, masculine, feminine)