Organization Flashcards
Preaching
ਪ੍ਰਚਾਰ (nm)
Witnessing
ਗਵਾਹੀ (nf)
Drama
ਡਰਾਮਾ (nm)
Talk
ਭਾਸ਼ਣ (nm)
Awake!
ਜਾਗਰੂਕ ਬਣੋ! (nm)
Advance Med.Release
ਇਲਾਜ ਬਾਰੇ ਜਵਾਬਦੇਹੀ ਤੋਂ ਮੁਕਤੀ (nf)
Door-to-door
ਘਰ-ਘਰ (nm)
Informal Witnessing
ਗੈਰ ਰਸਮੀ ਤੌਰ ਤੇ ਗਵਾਹੀ ਦੇਣਾ
Song
ਗੀਤ (nm)
Assembly
ਸੰਮੇਲਨ (nm)
Convention
ਮਹਾਂ-ਸੰਮੇਲਨ (nm)
Assignment
ਜ਼ਿੰਮੇਵਾਰੀ (nf)
Auxillary Pioneer
ਸਹਿਯੋਗੀ ਪਾਇਆਨੀਰ (nm)
Babylon the Great
ਮਹਾਂ ਬਾਬਲ (nm)
Bethel
ਬੈਥਲ (nm)
Bible School for Christian Couples
ਪਤੀ-ਪਤਨੀਆਂ ਲਈ ਬਾਈਬਲ ਸਕੂਲ (nm)
Bible School for Single Brothers
ਭਰਾਵਾਂ ਲਈ ਬਾਈਬਲ ਸਕੂਲ (nm)
Body Of Elders
ਬਜ਼ੁਰਗਾਂ ਦਾ ਸਮੂਹ (nm)
Book
ਕਿਤਾਬ (nm)
Brochure
ਬਰੋਸ਼ਰ (nm)
Brother
ਭਰਾ (nm)
Brotherhood
ਭਾਈਚਾਰਾ (nm)
Chapter
ਅਧਿਆਈ (nm)
Circuit
ਸਰਕਟ (nm)
Circuit Overseer
ਸਰਕਟ ਓਵਰਸੀਅਰ (nm)
Cong. Book Study
ਮੰਡਲੀ ਦੀ ਬਾਈਬਲ ਸਟੱਡੀ (nf)
congregation
ਮੰਡਲੀ (nf)
Construction
ਉਸਾਰੀ (nf)
Contribution
ਦਾਨ (nm)
Contribution Box
ਦਾਨ ਪੇਟੀ (nf)
Convention
ਮਹਾਂ ਸੰਮੇਲਨ (nm)
coordinator of the body of elders
ਬਜ਼ਰਗਾਂ ਦੇ ਸਮੂਹ ਦਾ ਸਹਾਇਕ ਬਜ਼ੁਰਗ (nm)
Daliy Text
ਹਰ ਰੋਜ਼ ਦਾ ਬਾਈਬਲ ਹਵਾਲਾ (nm)
Dictionary
ਕੋਸ਼ (nf)
Disfellowship
ਮੰਡਲੀ ਵਿਚੋਂ ਛੇਕਿਆ ਜਾਣਾ (nf)
Donation
ਦਾਨ (nm)
Elder
ਬਜ਼ੁਰਗ (nm)
Elders Meeting
ਬਜ਼ੁਰਗਾਂ ਦੀ ਮੀਟਿੰਗ (nf)
faithful and discreet slave
ਵਫ਼ਾਦਾਰ ਅਤੇ ਸਮਝਦਾਰ ਨੌਕਰ (nm)
faithful and wise steward
ਵਫ਼ਾਦਾਰ ਅਤੇ ਸਮਝਦਾਰ ਪ੍ਰਬੰਧਕ (nm)
Family Study
ਪਵਿਰਾਰਕ ਸਟੱਡੀ (nf)
Field service
ਪ੍ਰਚਾਰ (nm)
Full-time Service
ਪੂਰੇ ਸਮੇਂ ਦੀ ਸੇਵਾ (nf)
God’s Organization
ਪਰਮੇਸ਼ਰ ਦਾ ਸੰਗਠਨ (nm)
Governing Body
ਪ੍ਰਬੰਧਕ ਸਭਾ (nf)
Government
ਸਰਕਾਰ (nm)
Governmental
ਸਰਕਾਰੀ (Adjective)
Headship
ਪ੍ਰਧਾਨਗੀ (nf)
Home Bible Study
ਬਾਈਬਲ ਸਟੱਡੀ (nf)
House-to-House
ਘਰ ਘਰ (nm)
inactive [in Jehovah’s service]
[ਯਹੋਵਾਹ ਦੀ ਸੇਵਾ ਵਿਚ] ਢਿੱਲੇ ਪੈ ਚੁੱਕੇ [ਭੈਣਾਂ-ਭਰਾਵਾਂ]
Treasures Talk
ਰੱਬ ਦਾ ਬਚਨ ਖ਼ਜ਼ਾਨਾ ਹੈ ਭਾਗ (nm)