Bible Terms Flashcards
Armageddon
ਆਰਮਾਗੇਡਨ (nm)
Bible Highlights
ਬਾਈਬਲ ਪੜ੍ਹਾਈ ਵਿੱਚੋ ਖਾਸ ਗੱਲਾਂ (nf)
Bible Reading
ਬਾਈਬਲ ਪੜ੍ਹਾਈ (nf)
cherub
ਕਰੂਬੀ (nm)
Christ’s presence
ਮਸੀਹ ਦੀ ਰਾਜ-ਸੱਤਾ (meaning “Christ’s kingly power”)
ਮਸੀਹ ਸਵਰਗ ਵਿਚ ਸਤਾ ਵਿਚ ਆਉਣਾ (???)
(ਯਿਸੂ ਦੀ) ਮੌਜੂਦਗੀ (nf)
Christian
ਮਸੀਹੀ (nm)
class (e.g. “Jeremiah class”)
ਯਿਰਮਿਯਾਹ ਵਰਗ (nm)
context (e.g. scriptural)
ਇਸੇ ਅਧਿਆਇ ਦੀਆਂ ਹੋਰ ਆਇਤਾਂ ਤੋਂ ਪਤਾ ਲੱਗਦਾ ਹੈ
Covenant
ਇਕਰਾਰ (nm)
covenant, new
ਨਵਾਂ ਇਕਰਾਰ (nm)
Creation
ਸ੍ਰਿਸ਼ਟੀ (nf)
Creator
ਸਿਰਜਣਹਾਰ (nm)
daystar
ਦਿਨ ਦਾ ਤਾਰਾ (nm)
Demon
ਦੁਸ਼ਟ ਦੂਤ (nm)
Destruction
ਨਾਸ਼ (nm)
Devil (Slanderer)
ਇਬਲੀਸ (ਤੁਹਮਤੀ) (nm)
dragon (devourer)
ਅਜਗਰ (ਨਿਗਲਣ ਵਾਲਾ) (nm)
drink offering
ਪੀਣ ਦੀ ਭੇਟ (nf)
Everlasting Life
ਹਮੇਸ਼ਾ ਦੀ ਜ਼ਿੰਦਗੀ (nf)
Evolution
ਵਿਕਾਸਵਾਦ (nm)
Famine
ਕਾਲ (nm)
Flood
ਜਲ ਪਰਲੋ (nf)
Forever
ਸਦੀਪਕ (Adjective)
Garden Of Eden
ਅਦਨ ਦਾ ਬਾਗ (nm)
God’s Kingdom
ਪਰਮੇਸ਼ਰ ਦਾ ਰਾਜ (nm)
God’s Word
ਪਰਮੇਸ਼ਰ ਦਾ ਬਚਨ, ਰੱਬ ਦਾ ਬਚਨ (nm)
good news (of the kingdom)
ਖੁਸ਼ ਖਬਰੀ (nf)
Great Crowd
ਵੱਡੀ ਭੀੜ (nf)
Great Tribulation
ਮਹਾਂ ਕਸ਼ਟ (nm)
Heaven
ਸਵਰਗ (nm)
Hebrew Scriptures
ਇਬਰਾਨੀ ਲਿਖਤਾਂ (nf)
helper, the [i.e. Holy Spirit, John 16:7,13]
ਮਦਦਗਾਰ (nm)
Holy Spirit
ਪਵਿੱਤਰ ਸ਼ਕਤੀ (nf)
Immortality
ਅਮਰਤਾ (nf)
Incorruptible body
ਅਵਿਨਾਸ਼ੀ ਸਰੀਰ (nm)
inspired by holy spirit
ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ
Israel
ਇਜ਼ਰਾਈਲ (nf)
Israel, natural
ਪੈਦਾਇਸ਼ੀ ਇਸਰਾਏਲ (nm)
Israel, spiritual
ਪਰਮੇਸ਼ੁਰ ਦਾ ਇਸਰਾਏਲ (nm)
Jehovah God
ਯਹੋਵਾਹ ਪਰਮੇਸ਼ਰ (nm)
Jews
ਯਹੂਦੀਆਂ (nm)
Judgement
ਨਿਆਂ (nm)
Judgement Day
ਨਿਆਂ ਦਾ ਦਿਨ
Kingdom
ਰਾਜ (nm)
Last Days
ਆਖਰੀ ਦਿਨ
Lord’s Evening Meal
ਪ੍ਰਭੂ ਦਾ ਸੰਧਿਆ ਭੋਜਨ (nm)
manna
ਮੰਨ (nm)
messenger of the covenant
ਸੰਦੇਸ਼ਵਾਹਕ (nm)
Messiah
ਮਸੀਹ (nm)
Mosaic Law
ਮੂਸਾ ਦੀ ਬਿਵਸਥਾ (Feminine )
Most Holy
ਅੱਤ ਪਵਿੱਤਰ (Feminine )
Mount Sinai
ਸਿਨਾਈ ਦਾ ਪਹਾੜ (nm)
Mount Zion
ਸਿਓਨ ਦਾ ਪਹਾੜ (Masculine )
New Earth
ਨਵੀਂ ਧਰਤੀ (nf)
New Heavens
ਨਵੇਂ ਆਕਾਸ਼ (nm)
Only Begotten
ਇਕਲੌਤਾ
Other Sheep
ਹੋਰ ਭੇਡ (nf)