Concepts Flashcards
stumble (not cause others to)
ਨਿਹਚਾ ਦੇ ਰਾਹ ਵਿਚ ਰੁਕਾਵਟ ਨਾ ਬਣੋ
Ancient Israel
ਪ੍ਰਾਚੀਨ ਇਸਰਾਈਲ (nm)
Attitude
ਰਵੱਈਆ (nm)
Conduct
ਚਾਲ ਚਲਣ (nm)
Bad Association
ਬੁੜੀ ਸੰਗਤੀ (nf)
Baptism
ਬਪਤਿਸਮਾ (nm)
baptized Christians
ਬਪਤਿਸਮਾ ਲੈ ਚੁੱਕੇ ਮਸੀਹੀ (nm)
Bible Principles
ਬਾਈਬਲ ਦੇ ਅਸੂਲ (nm)
Bible-trained conscience
ਬਾਈਬਲ-ਸਿੱਖਿਅਤ ਜ਼ਮੀਰ (nf)
brotherly love
ਭਰਾਵਾਂ ਵਾਲਾ ਪਿਆਰ ਕਰਨਾ
ਭਰਾਵਾਂ ਵਰਗਾ ਪਿਆਰ ਕਰਨਾ (nm)
Christendom
ਮਸੀਹ ਜਗਤ (nm)
clean (morally, mentally, spiritually)
ਸਾਡੇ ਕੰਮ, ਸਾਡੀ ਸੋਚ ਤੇ ਸਾਡੀ ਭਗਤੀ ਪਰਮੇਸ਼ੁਰ ਦੀ ਨਜ਼ਰ ਵਿਚ ਸ਼ੁੱਧ ਹੋਣੀ
Compromise
ਸਮਝੌਤਾ (nm)
Conscience
ਜ਼ਮੀਰ (nf)
Course Of Action
ਕੰਮ-ਕਾਰ (Masculine )
Dedication
ਸਮਰਪਣ (nm)
Disciple
ਚੇਲਾ (nm)
Discipline
ਤਾੜਨਾ (nf)
Divorce
ਤਲਾਕ (nm)
Education
ਪੜ੍ਹਾਈ (nf)
Emblems
ਪ੍ਰਤੀਕ (nm)
exercise faith
ਨਿਹਚਾ ਦਾ ਸਬੂਤ ਦੇਣਾ (nm)
Faithfulness
ਵਫ਼ਾਦਾਰੀ (nf)
family worship
ਪਰਿਵਾਰਕ ਸਟੱਡੀ (nf)
force of life (life-force)
ਪਰਮੇਸ਼ਰ ਦੀ ਪਵਿੱਤਰ ਸ਼ਕਤੀ (Feminine )
Forgiveness
ਮਾਫ਼ੀ (nf)
Fruitage of Spirit
ਪਵਿੱਤਰ ਸ਼ਕਤੀ ਦਾ ਫਲ (nm)
generous
ਦਰਿਆ-ਦਿਲ (Adjective)
generous person
ਦਿਲ ਖੋਲ੍ਹ ਕੇ ਦੇਣ ਵਾਲਾ (nm)
generous, by being
ਖੁੱਲ੍ਹ-ਦਿਲੇ ਹੋਣ ਨਾਲ
godly devotion
ਪਰਮੇਸ਼ੁਰ ਦੀ ਭਗਤੀ (nf)
Godly Devotion
ਭਗਤੀ (nf)
help others spiritually
ਦੂਜਿਆਂ ਨੂੰ ਸੱਚਾਈ ਸਿਖਾਉਣੀ
help others to grow spiritually
ਲੋਕਾਂ ਦੀ ਸੱਚਾਈ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਕਰਨੀ
Holy (room in temple)
ਪਵਿੱਤਰ ਕਮਰਾ (nm)
Honesthearted
ਨੇਕਦਿਲ (Adjective)
Illustration
ਮਿਸਾਲ (nf)
Immorality
ਅਨੈਤਿਕਤਾ (nf)
in deep [spiritual] sleep
ਦੂੰਘੀ ਨੀਂਦ ਵਿਚ
Integrity
ਵਫ਼ਾਦਾਰੀ (nf)
invigorate us
ਸਾਡੇ ਵਿਚ ਜਾਨ ਪਾਉਣੀ
Justice
ਇਨਸਾਫ (nf)
Life-Style
ਜੀਵਨ ਢੰਗ
loose conduct [shameless]
ਢੀਠ, ਬੇਸ਼ਰਮੀ; see footnote for further details
Loving Kindness
ਅਟਲ ਪਿਆਰ (nm)
Loyalty
ਵਫਾਦਾਰੀ (nf)
manifest (display) spirituality
or, let spirituality guide you
ਪਰਮੇਸ਼ੁਰ ਨੂੰ ਪਹਿਲਾਂ ਰੱਖੋ
Marriage
ਵਿਆਹ (nm)
Me first Attitude
ਖੁਦਗਰਜ਼ ਰਵਈਆ (Feminine )
Mediator
ਵਿਚੋਲਾ (Masculine )
Medical
ਮੈਡੀਕਲ (Feminine )
Memorial
ਸਮਾਰਕ ਸਮਾਰੋਹ (Masculine )
Mental Attitude
ਸੋਚ (Feminine )
modesty [lit. “recognize limits”]
ਆਪਣੀਆਂ ਹੱਦਾਂ ਦੀ ਪਛਾਣ
Morality
ਨੈਤਿਕਤਾ (nm)
Motivate
ਪ੍ਰੇਰਿਤ ਕਰਨਾ
Nationalism
ਰਾਸ਼ਟਰਵਾਦ (nm)
Negative Attitude
ਨਕਾਰਾਮਕ ਸੋਚ (nf)
Neutrality
ਨਿਰਪੱਖਤਾ (nf)
New Personality
ਨਵਾਂ ਸੁਬਾਅ (nm)
Obedience
ਆਗਿਆਕਾਰੀ (nf)
Old Personality
ਪੁਰਾਣੀ ਸਖਸ਼ੀਅਤ (nf)
Peer Pressure
ਹਾਣੀਆਂ ਦਾ ਦਬਾਅ (nm)
persevere (fierce, resolute) in X
X ਵਿਚ ਡਟ ਕੇ ਰਹਿਣਾ
persevere in X
X ਵਿਚ ਲੱਗੇ ਰਹਿਣਾ
Pollution
ਪ੍ਰਦੂਸ਼ਣ (nm)
Prayer
ਪ੍ਰਾਰਥਨਾ (nf)
Presence
ਮੌਜੂਦਗੀ (Feminine )
Presentation
ਪੇਸ਼ਕਾਰੀ (nf)
progressive goals
ਨਵੇਂ-ਨਵੇਂ ਟੀਚੇ (nm)
Pure Worship
ਸ਼ੁੱਧ ਭਗਤੀ (nf)
purposeful life
ਮਕਸਦ ਭਰੀ ਜ਼ਿੰਦਗੀ (nf)
Reader
ਪਾਠਕ (nm)
reasonable (yielding)
ਆਪਣੀ ਗੱਲ ‘ਤੇ ਅੜਿਆ ਨਾ ਰਹਿਣ ਵਾਲਾ (lit. “not stuck on own thing”)
receptive [to doing X]
[X ਕਰਨ ਲਈ] ਦਿਲੋਂ ਤਿਆਰ ਹੋਣਾ
Recreation
ਮਨੋਰੰਜਨ (Masculine )
Relationship With God
ਪਰਮੇਸ਼ਰ ਨਾਲ ਰਿਸ਼ਤਾ (Masculine )
Religion
ਧਰਮ (nm)
repentance
ਤੋਬਾ (nf)
Repentance
ਪਛਤਾਵਾ (nm)
Rulership
ਰਾਜ (Masculine )
self-sacrificing spirit
ਆਪਾ ਵਾਰਣ ਦਾ ਰਵੱਈਆ
ਆਪਾ ਵਾਰਨ ਦੀ ਭਾਵਣਾ (nm)
Set an Example
ਮਿਸਾਲ ਕਾਇਮ ਕਰਨੀ (nf)
spirit of the world
ਜਗਤ ਦਾ ਆਤਮਾ ਯਾਨੀ ਦੁਨੀਆਂ ਦੀ ਸੋਚ
ਦੁਨੀਆਂ ਦੀ ਹਵਾ / ਦੁਨੀਆਂ ਦਾ ਰਵੱਈਆ (nf)
Approach Work
ਸਰਕ ‘ਤੇ ਗਵਾਹੀ ਦੇਣੀ
strengthen others spiritually
ਲੋਕਾਂ ਦੀ ਨਿਹਚਾ ਮਜਬੂਤ ਕਰਨਾ
Stress
ਤਣਾਅ (nm)
Study
ਅਧਿਐਨ (nm)
Subjection
ਅਧੀਨਗੀ (nf)
supreme authority (to exercise)
ਸਰਬ ਉੱਚ ਅਧਿਕਾਰ (ਚਲਾਉਣਾ)
Theme
ਵਿਸ਼ਾ (nm)
Thinking Ability
ਸੋਚਣ ਦੀ ਕਾਬਲੀਅਤ (nf)
Trial
ਮੁਕੱਦਮਾ (nm)
Uncleanness
ਅਸ਼ੁੱਧਤਾ (nf)
undeserved kindness
ਅਪਾਰ ਕਿਰਪਾ (nf)
Universal
ਯੂਨੀਵਰਸਲ
urgency, maintain sense of
ਸਮੇਂ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਣਾ (nf)
vindicate, to
ਸਹੀ ਸਿੱਧ ਕਰਨਾ (Verb)
vision
ਦਰਸ਼ਣ (nm)
Whole Souled
ਪੂਰੇ ਦਿਲ (nm)
Accurate Knowledge
ਸਹੀ ਗਿਆਨ (nm)
admonish
ਨਸੀਹਤ ਦੇਣਾ (nf)
altar
ਵੇਦੀ (nf)
apostate propaganda
ਬਾਈਬਲ ਦੇ ਖ਼ਿਲਾਫ਼ ਜਾਣਕਾਰੀ (nf)
Appreciate
ਕਦਰ ਕਰਨੀ (nf)
Be Balanced
ਸੰਤੁਲਨ ਰੱਖੋ (nm)
Bible Student
ਬਾਈਬਲ ਵਿਦਿਆਰਥੀ (nm)
Blessing
ਬਰਕਤ (nf)
C.E
ਈਸਵੀ
Christianity
ਮਸੀਹੀ ਧਰਮ (nm)
Chronology
ਤਾਰੀਖ਼ਾਂ ਤੇ ਘਟਨਾਵਾਂ (nf)
Cope With Problems
ਮੁਸ਼ਕਲਾਂ ਦਾ ਸਾਮ੍ਹਣਾ ਕਰਨ (nm)
Issue
ਮਸਲਾ (nm)
Persecution
ਵਿਰੋਧ (nm)
Repent
ਪਛਤਾਉਣਾ (nm)
simple life, keep
ਆਪਣੀ ਜ਼ਿੰਦਗੀ ਸਾਦੀ ਰੱਖਣੀ (nf)
keep spiritually strong
ਨਿਹਚਾ ਤਕੜੀ ਰੱਖਣੀ
lift the spirits (of brothers/sisters)
ਭੈਣਾਂ-ਭਰਾਵਾਂ ਨੂੰ ਉਤਸ਼ਾਹ ਦੇਣਾ
brag
ਫੜਾਂ ਮਾਰਣਾ (nf)
Routine
ਰੋਜ਼ ਮੱਰਾ ਦੇ ਕੰਮ (Masculine )
False Religion
ਛੂਟਾ ਧਰਮ (nm)
Unbelieving Mate
ਅਵਿਸ਼ਵਾਸੀ ਸਾਥੀ (nm)
Heart Condition
ਦਿਲ, ਪਰਮੇਸ਼ਰ ਨਾਲ ਰਿਸ਼ਤਾ (nm)