Punjabi Basics Flashcards
1
Q
Hello
A
ਸਤ ਸ੍ਰੀ ਅਕਾਲ
2
Q
How are you? (formal)
A
ਤੁਸੀ ਕਿਵੇਂ ਹੋ
3
Q
I love you so much
A
ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ
4
Q
I’m fine
A
ਮੈਂ ਠੀਕ ਆ
5
Q
What did you do today?
A
ਅਜ ਕੀ ਕੀਤਾ
6
Q
Did you eat anything?
A
ਤੁਸੀ ਕੁਛ ਖਾਦਾ
7
Q
I speak a little Punjabi
A
ਮੈਂ ਥੋੜ੍ਹੀ-ਬਹੁਤੀ ਪੰਜਾਬੀ ਬੋਲਦੀ ਹਾਂ
8
Q
Can you speak English?
A
ਕੀ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ