Common Words - English to Punjabi Flashcards
of
ਦੇ/ਦਾ/ਦੀ/ਦੀਆਂ
is
ਹੈ
to
ਨੂੰ
and; on
ਤੇ
in
ਵਿਚ/ਵਿੱਚ/’ਚ
and
ਅਤੇ
by
ਨੇ
was/were
ਸੀ/ਸਨ
also
ਵੀ
him, her, this (followed by postposition)
ਇਸ
that (connector)
ਕਿ
with
ਨਾਲ
auxiliary verb meaning having done
ਕੇ
are
ਹਾਂ/ਹੈਂ/ਹੋ/ਹਨ
only/definitely
ਹੀ
from
ਤੋਂ
no
ਨਹੀਂ
he, she, this, it
ਇਹ
that is why, because of, so, therefore; then
ਤਾਂ
for
ਲਈ
he, she, it, they, that one, those
ਉਹ
that, him, her, it (followed by postposition)
ਉਸ
one
ਇਕ/ਇੱਕ
to do
ਕਰਨਾ (ਕਰ)
not
ਨਾ
I
ਮੈਂ
went
ਗਿਆ/ਗਈ/ਗਏ/ਗਈਆਂ
them, those (followed by postposition)
ਉਨ੍ਹਾਂ (ਉਹਨਾਂ)
but
ਪਰ
own
ਆਪਣਾ/ਆਪਣੀ/ਆਪਣੇ/ਆਪਣੀਆਂ
anybody, somebody, someone, anyone
ਕੋਈ
did
ਕੀਤਾ/ਕੀਤੀ/ਕੀਤੇ/ਕੀਤੀਆਂ
or
ਜਾਂ
some one, anyone (followed by postposition)
ਕਿਸੇ
some, something (m)
ਕੁਝ
to go
ਜਾਣਾ (ਜਾ)
who, which (non-question)
ਜੋ
sir or madam
ਜੀ
lived, stayed, continued
ਰਿਹਾ/ਰਹੀ/ਰਹੇ/ਰਹੀਆਂ
who, which (followed by postposition)
ਜਿਸ
more
ਹੋਰ
utterance, matter (f)
ਗੱਲ
go
ਜਾਂਦਾ/ਜਾਂਦੀ/ਜਾਂਦੇ/ਜਾਂਦੀਆਂ
yes; am
ਹਾਂ
said
ਕਿਹਾ/ਕਹੀ/ਕਹੇ/ਕਹੀਆਂ
like, as just as, in the manner of
ਤਰ੍ਹਾਂ
having done (ਕਰ + ਕੇ)
ਕਰਕੇ
much, many
ਬਹੁਤ
what
ਕੀ
possessor (similar to -er suffix in English, ie doer, seer, worker)
ਵਾਲਾ/ਵਾਲੀ/ਵਾਲੇ/ਵਾਲੇਆਂ
to come
ਆਉਣਾ (ਆ)
gave
ਦਿੱਤਾ/ਦਿੱਤੀ/ਦਿੱਤੇ/ਦਿੱਤੀਆਂ
these (followed by postposition)
ਇਨ੍ਹਾਂ/ਇਹਨਾਂ
when (non-question)
ਜਦੋਂ
home, house (m)
ਘਰ
now, at present
ਹੁਣ
religious teacher (m)
ਗੁਰੂ
work, job, task (m)
ਕੰਮ
to take, receive
ਲੈਣਾ (ਲੈ)
if
ਜੇ/ਜੇਕਰ
time, period (m)
ਸਮਾਂ
my
ਮੇਰਾ/ਮੇਰੀ/ਮੇਰੇ/ਮੇਰੀਆਂ
to me
ਮੈਨੂੰ
many, several
ਕਈ
day (m)
ਦਿਨ
can, am able to
ਸਕਦਾ/ਸਕਦੀ/ਸਕਦੇ/ਸਕਦੀਆਂ
to know
ਜਾਣਨਾ (ਜਾਣ)
Punjab (m)
ਪੰਜਾਬ
at first
ਪਹਿਲਾਂ
people (m)
ਲੋਕ
two; double
ਦੋ
out of (from within)
ਵਿਚੋਂ/’ਚੋਂ
we
ਅਸੀਂ
again
ਫਿਰ/ਫੇਰ
each, every, any
ਹਰ
all
ਸਭ/ਸਾਰਾ/ਸਾਰੀ/ਸਾਰੇ/ਸਾਰੀਆਂ
today, this day (m)
ਅੱਜ
do
ਕਰਦਾ/ਕਰਦੀ/ਕਰਦੇ/ਕਰਦੀਆਂ
about
ਬਾਰੇ
to bring
ਲਿਆਉਣਾ (ਲਿਆ)
originating from
ਵੱਲੋਂ/ਵਲੋਂ
oneself
ਆਪ
cause, reason (m)
ਕਾਰਨ
to learn
ਸਿੱਖਣਾ (ਸਿੱਖ)
village (m)
ਪਿੰਡ
beginning, origin (m)
ਆਦਿ
Punjabi (f)
ਪੰਜਾਬੀ
as, in the manner of
ਜਿਵੇਂ
shape, appearance (m)
ਰੂਪ
you (singular)
ਤੂੰ
address; information (m)
ਪਤਾ
on
ਉਤੇ/ਉੱਤੇ/’ਤੇ
government (f)
ਸਰਕਾਰ
according to
ਅਨੁਸਾਰ
after
ਬਾਅਦ
our
ਸਾਡਾ/ਸਾਡੀ/ਸਾਡੇ/ਸਾਡੀਆਂ
life (m)
ਜੀਵਨ
to be
ਹੋਣਾ (ਹੋ)
day of week (m)
ਵਾਰ
year (m)
ਸਾਲ
to give
ਦੇਣਾ (ਦੇ)
inside, within
ਅੰਦਰ
to become
ਬਣਨਾ (ਬਣ)
method (m)
ਤੌਰ
religion (m)
ਧਰਮ
near
ਕੋਲ
rule, kingdom (m)
ਰਾਜ
came
ਆਇਆ/ਆਈ/ਆਏ/ਆਈਆਂ
who, which, that (plural, non-question, followed by postposition)
ਜਿਨ੍ਹਾਂ
heart (m)
ਦਿਲ
beginning (m)
ਸ਼ੁਰੂ
mind (m)
ਮਨ
to the side of
ਵੱਲ/ਵਲ
you
ਤੁਸੀਂ
sometimes
ਕਦੇ
hand (m)
ਹੱਥ
mother (f)
ਮਾਂ
told
ਦੱਸਿਆ/ਦੱਸੀ/ਦੱਸੇ/ਦੱਸੀਆਂ
additional
ਵੱਧ
less
ਘੱਟ
place (f)
ਥਾਂ
second
ਦੂਜਾ/ਦੂਜੀ/ਦੂਜੇ/ਦੂਜੀਆਂ
like
ਵਾਂਗ
separate
ਵੱਖ
because
ਕਿਉਂਕਿ
only/definitely this (ਇਸ + ਹੀ)
ਇਸੇ
through
ਰਾਹੀਂ
time; occasion; opportunity
ਵੇਲੇ
outside, exterior; out, outside, without, beyond, away, outwards, around
ਬਾਹਰ
older brother (m)
ਭਾਈ
put
ਪਿਆ/ਪਈ/ਪਏ/ਪਈਆਂ
country (m)
ਦੇਸ਼
main
ਮੁੱਖ
love (m)
ਪਿਆਰ
for the sake or purpose of
ਵਾਸਤੇ
name (m)
ਨਾਂ (ਨਾਮ)
marriage (m)
ਵਿਆਹ
society (m)
ਸਮਾਜ
to be attached, affixed, applied; to touch, stick; to begin or start doing something
ਲੱਗਣਾ (ਲੱਗ)
born
ਪੈਦਾ
to drink
ਪੀਣਾ (ਪੀ)
more, abundant
ਜ਼ਿਆਦਾ
head (m)
ਸਿਰ
fine
ਠੀਕ
only
ਕੇਵਲ
minister (m)
ਮੰਤਰੀ
in front
ਅੱਗੇ
should
ਚਾਹੀਦਾ/ਚਾਹੀਦੀ/ਚਾਹੀਦੇ/ਚਾਹੀਦੀਆਂ
when (non-question)
ਜਦ
far
ਦੂਰ
why?
ਕਿਉਂ
night (f)
ਰਾਤ
party (f)
ਪਾਰਟੀ
even if
ਭਾਵੇਂ
three
ਤਿੰਨ
here
ਇਥੇ
to put
ਪਾਉਣਾ (ਪਾ)
police (f)
ਪੁਲਿਸ
need, necessity (f)
ਲੋੜ
man, human being, person (m)
ਮਨੁੱਖ
to continue
ਰਹਿਣਾ (ਰਹਿ)
aside, on the side of, in the direction of (m)
ਪਾਸੇ
there
ਉਥੇ
individual; person (m)
ਵਿਅਕਤੀ
to us
ਸਾਨੂੰ
child (m)
ਬੱਚਾ
until
ਤਕ
eye (f)
ਅੱਖ
committee (f)
ਕਮੇਟੀ
your
ਤੇਰਾ/ਤੰਰੀ/ਤੇਰੇ/ਤੇਰੀਆਂ
make
ਬਣਾਉਣਾ (ਬਣਾ)
above
ਉਪਰ/ਉੱਪਰ
before, in front of
ਪੇਸ਼
mouth (m)
ਮੂੰਹ
without
ਬਿਨਾਂ
idea (m)
ਵਿਚਾਰ
to him, her, it
ਉਸਨੂੰ
complete
ਪੂਰਾ/ਪੂਰੀ/ਪੂਰੇ/ਪੂਰੀਆਂ
body (m)
ਸਰੀਰ
age (f)
ਉਮਰ
four
ਚਾਰ
colour
ਰੰਗ
during
ਦੌਰਾਨ
strike, blow (f)
ਮਾਰ
common
ਆਮ
ready
ਤਿਆਰ
like, similar to
ਜਿਹਾ/ਜਿਹੀ/ਜਿਹੇ/ਜਿਹੀਆਂ
life, life-time (f)
ਜ਼ਿੰਦਗੀ
word (m)
ਸ਼ਬਦ
in front of
ਸਾਹਮਣੇ
school (m)
ਸਕੂਲ
big
ਵੱਡਾ/ਵੱਡੀ/ਵੱਡੇ/ਵੱਡੀਆਂ
necessary
ਜ਼ਰੂਰੀ
to meet
ਮਿਲਣਾ (ਮਿਲ)
yet, as yet
ਅਜੇ
meaning (m)
ਅਰਥ
opportunity (m)
ਮੌਕਾ
to turn (change direction)
ਮੁੜਨਾ (ਮੁੜ)
to you
ਤੈਨੂੰ
connected with
ਸਬੰਧੀ / ਸੰਬੰਧੀ
sometimes, seldom
ਕਦੀ
method, manner (m)
ਢੰਗ
where (non-question)
ਜਿਥੇ
closed, shut
ਬੰਦ
how?
ਕਿਵੇਂ
through
ਦੁਆਰਾ
area (m)
ਖੇਤਰ
new
ਨਵਾਂ/ਨਵੀਂ/ਨਵੇਂ/ਨਵੀਂਆਂ
his, her, its
ਉਸਦੇ
birth (m)
ਜਨਮ
attention (m)
ਧਿਆਨ
along side, compared with
ਨਾਲੋਂ
by way of, as
ਵਜੋਂ
red
ਲਾਲ
but, rather, on the contrary
ਸਗੋਂ
woman (f)
ਔਰਤ
five
ਪੰਜ
below
ਹੇਠ
memory (f)
ਯਾਦ
development (m)
ਵਿਕਾਸ
to put down
ਪੈਣਾ (ਪੈ)
to fill
ਭਰਨਾ (ਭਰ)
will be
ਹੋਵਾਂਗਾ/ਹੋਵਾਂਗੀ/ਹੋਵੇਗਾ/ਹੋਵੇਗੀ/ਹੋਵੋਗੇ/ਹੋਣਗੇ/ਹੋਣਗੀਆਂ
son (m)
ਪੁੱਤਰ
stay, continue
ਰਹਿੰਦਾ/ਰਹਿੰਦੀ/ਰਹਿੰਦੇ/ਰਹਿੰਦੀਆਂ
to leave
ਛੱਡਣਾ (ਛੱਡ)
use (m)
ਵਰਤੋਂ
this one, only this
ਇਹੋ
his, her, its
ਉਹਦੇ
power (f)
ਸ਼ਕਤੀ
story (f)
ਕਹਾਣੀ
to see
ਦੇਖਣਾ (ਦੇਖ)
more, additional
ਵਧੇਰੇ
similar to
ਅਜਿਹਾ/ਅਜਿਹੀ/ਅਜਿਹੇ/ਅਜਿਹੀਆਂ
side (m)
ਪਾਸ
to touch
ਲਾਉਣਾ (ਲਾ)
to understand
ਸਮਝਣਾ (ਸਮਝ)
the world (m)
ਸੰਸਾਰ
man (m)
ਆਦਮੀ
slowly
ਹੌਲੀ
information (f)
ਜਾਣਕਾਰੀ
both (plural direct case form ofਦੋ)
ਦੋਵੇਂ
city, town (m)
ਸ਼ਹਿਰ
language (f)
ਬੋਲੀ
put down
ਪੈਂਦਾ/ਪੈਂਦੀ/ਪੈਂਦੇ/ਪੈਂਦੀਆਂ
song (m)
ਗੀਤ
to say
ਕਹਿਣਾ (ਕਹਿ)
to request
ਮੰਗਣਾ (ਮੰਗ)
father (m)
ਪਿਤਾ
roughly
ਕੁ
come/comes
ਆਉਂਦਾ/ਆਉਂਦੀ/ਆਉਂਦੇ/ਆਉਂਦੀਆਂ
somewhere
ਕਿਤੇ
in addition to
ਇਲਾਵਾ
turn, chance (f)
ਵਾਰੀ
to think
ਸੋਚਣਾ (ਸੋਚ)
service (f)
ਸੇਵਾ
group/team (m)
ਦਲ
level
ਪੱਧਰ
teaching (f)
ਸਿੱਖਿਆ
good
ਚੰਗਾ/ਚੰਗੀ/ਚੰਗੇ/ਚੰਗੀਆਂ
who, which, that, what (non-question)
ਜਿਹੜਾ/ਜਿਹੜੀ/ਜਿਹੜੇ/ਜਿਹੜੀਆਂ
position (f)
ਸਥਿਤੀ
first
ਪਹਿਲਾ/ਪਹਿਲੀ/ਪਹਿਲੇ/ਪਹਿਲੀਆਂ
neck (m)
ਗਲ਼
sight (f)
ਨਜ਼ਰ
give
ਦਿੰਦਾ/ਦਿੰਦੀ/ਦਿੰਦੇ/ਦਿੰਦੀਆਂ
road (m)
ਰਾਹ
number, amount (f)
ਗਿਣਤੀ
district (m)
ਜ਼ਿਲ੍ਹਾ
member (m)
ਮੈਂਬਰ
death (f)
ਮੌਤ
God (m)
ਰੱਬ
governmental
ਸਰਕਾਰੀ
to him, her, it
ਉਹਨੂੰ
to put, place
ਰੱਖਣਾ (ਰੱਖ)
world, earth (f)
ਦੁਨੀਆਂ
previous
ਪਿਛਲਾ/ਪਿਛਲੀ/ਪਿਛਲੇ/ਪਿਛਲੀਆਂ
language (f)
ਭਾਸ਼ਾ
surely, positively
ਜ਼ਰੂਰ
only one
ਇਕੋ
state, condition (f)
ਹਾਲਤ
no
ਨਹੀਂ
wife (f)
ਪਤਨੀ
remaining
ਬਾਕੀ
to eat
ਖਾਣਾ (ਖਾ)
husband (m)
ਪਤੀ
behind
ਪਿੱਛੇ
knowledge (m)
ਗਿਆਨ
daughter (f)
ਕੁੜੀ
literature (m)
ਸਾਹਿਤ
perhaps, possibly, may be
ਸ਼ਾਇਦ
truth (m)
ਸੱਚ
sound (f)
ਆਵਾਜ਼
milk (m)
ਦੁੱਧ
small
ਛੋਟਾ/ਛੋਟੀ/ਛੋਟੇ/ਛੋਟੀਆਂ
both
ਦੋਹਾਂ
America (m)
ਅਮਰੀਕਾ
fit for (m)
ਯੋਗ
meeting (f)
ਸਭਾ
family (m)
ਪਰਿਵਾਰ
to listen, hear
ਸੁਣਨਾ (ਸੁਣ)
doctor (m)
ਡਾਕਟਰ
vision (m)
ਦਰਸ਼ਨ
you
ਤੁਹਾਡਾ/ਤੁਹਾਡੀ/ਤੁਹਾਡੇ/ਤੁਹਾਡੀਆਂ
speech (f)
ਬਾਣੀ
share, part (m)
ਹਿੱਸਾ
therefore, so
ਸੋ
enough
ਬੱਸ
emperor (m)
ਪਾਤਸ਼ਾਹ
near
ਨੇੜੇ
who? (followed by postposition)
ਕਿਸ
to write
ਲਿਖਣਾ (ਲਿਖ)
special
ਖਾਸ
history
ਇਤਿਹਾਸ
pain (m)
ਦਰਦ
arrangement (m)
ਪ੍ਰਬੰਧ
sacred book (m)
ਗ੍ਰੰਥ
thing (f)
ਚੀਜ਼
to you
ਤੁਹਾਨੂੰ
search (f)
ਖੋਜ
completely
ਬਿਲਕੁਲ
month (m)
ਮਹੀਨਾ
real (m)
ਅਸਲ
sufficient
ਕਾਫੀ
toward
ਪ੍ਰਤੀ
category, variety (m)
ਪ੍ਰਕਾਰ
college (m)
ਕਾਲਜ
game (f)
ਖੇਡ
to play
ਖੇਡਣਾ (ਖੇਡ)
the earth (f)
ਧਰਤੀ
choice (f)
ਚੋਣ
felt, affected
ਮਹਿਸੂਸ
a hundred thousand, lakh
ਲੱਖ
part (m)
ਭਾਗ
attempt (f)
ਕੋਸ਼ਿਸ਼
his, her, its
ਉਸਦਾ/ਉਸਦੀ/ਉਸਦੇ/ਉਸਦੀਆਂ
near by
ਕੋਲੋਂ
included
ਸ਼ਾਮਿਲ/ਸ਼ਾਮਲ
this one, only this, this very (singular direct case form ofਇਹ)
ਇਹੀ
prince (m)
ਕੁਮਾਰ
strength (m)
ਜ਼ੋਰ
mother (f)
ਮਾਤਾ
alcohol (f)
ਸ਼ਰਾਬ
correct
ਸਹੀ
incorrect
ਗਲਤ